Guru Nanak Sacred Forest

First ever Guru Nanak Sacred forest established in Bathinda!
Shubhendu Sharma, Founder of Afforestt and India’s foremost expert on forest creation spearheaded the creation of EcoSikh’s first ever ‘Guru Nanak Sacred Forest’ in Bathinda at village Gill Patti to commemorate the 550th birth anniversary of Guru Nanak. In a 3-day workshop organized by EcoSikh, over 80 trainees were taught the Miyawaki Afforestation Methodology and also practically trained by Shubhendu Sharma by building this 100 sq meter forest where they planted 350 trees.

ਬਠਿੰਡੇ ਵਿਚ ਲਗਾਇਆ ਗਿਆ ਪਹਿਲਾ ਗੁਰੂ ਨਾਨਕ ਪਵਿੱਤਰ ਜੰਗਲ!
ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਮਨਾਉਂਦਿਆਂ ਬਠਿੰਡਾ ਵਿਚ ਪਹਿਲਾ “ਗੁਰੂ ਨਾਨਕ ਪਵਿੱਤਰ ਜੰਗਲ” ਲਗਾਇਆ ਗਿਆ। ਬਠਿੰਡਾ ਦੇ ਪਿੰਡ ਗਿੱਲ ਪਤੀਂ ਵਿੱਚ ਲਗੇ ਇਸ ਜੰਗਲ ਦੀ ਅਗਵਾਈ ਏਫੋਰਸਟ ਦੇ ਸੰਸਥਾਪਕ ਅਤੇ ਭਾਰਤ ਦੇ ਉਘੇ ਮਾਹਿਰ, ਸ਼ੁਭੇਂਦੂ ਸ਼ਰਮਾ ਵਲੋਂ ਕੀਤੀ ਗਈ। ਈਕੋਸਿੱਖ ਦੁਆਰਾ ਆਯੋਜਿਤ ਇਕ ਤਿੰਨ-ਰੋਜ਼ਾ ਕਾਰਜਸ਼ਾਲਾ ਵਿਚ, ਪੰਜਾਬ ਭਰ ਤੋ ਆਏ 100 ਤੋਂ ਵੱਧ ਸਿਿਖਆਰਥੀਆਂ ਨੂੰ ਜੰਗਲ ਲਗਾਉਣ ਦੀ ਮਿਆਵਾਕੀ ਵਿਧੀ ਸਿਖਾਈ ਗਈ। ਸ਼ੁਭੇਂਦੂ ਸ਼ਰਮਾ ਅਤੇ ਓਹਨਾ ਦੀ ਟੀਮ ਵਲੋਂ ਇਹ ਵਿਧੀ 100 ਵਰਗ ਮੀਟਰ ਜਗ੍ਹਾ ਵਿੱਚ 350 ਦਰੱਖਤ ਲਗਾਕੇ ਸਿਖਾਈ ਗਈ।